ਪਬਲਿਕ ਕਾਲਜ ਸਮਾਣਾ ਦੇ ਐੱਮ. ਏ. ਇਤਿਹਾਸ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋ ਪ੍ਰਾਪਤ ਕੀਤੇ ਮੁਢੱਲੇ ਸਥਾਨ Posted by public Categories Achievements, Updates Date March 31, 2026 Comments 0 comment Share: public Previous post Learning, laughter, and lots of fun! Public College Samana organized an amazing one-day educational trip to Barota Farm for students to explore, learn, and enjoy together.”28-3-2026 March 31, 2026 Next post Public College Samana's Geography Team won 3rd prize in the Inter-State Level Geographical Quiz Competition held at Panchkula 31-3-2026. April 1, 2026 You may also like Notice Regarding Drug Abuse (Qualifying Paper) of all the regular/reappear students except student under NEP-2020 will be held on 30-4-2026 at 9:30am college campus. 22 April, 2026 Science Department is celebrating “Earth Day” on 23-4-2026 at Botanical Garden. 22 April, 2026 ਪਬਲਿਕ ਕਾਲਜ ਸਮਾਣਾ ਦੀ ਹੋਣਹਾਰ ਵਿਦਿਆਰਥਣ ਮਹਿਕ ਸ਼ਰਮਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਵੱਡੀ ਉਪਲਬਧੀ ਹਾਸਿਲ ਕਰਦਿਆਂ, B.Sc. (Non-Medical) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਨਵੋਕੇਸ਼ਨ ਦੌਰਾਨ ਗੋਲਡ ਮੈਡਲ ਅਤੇ ਮੈਰਿਟ ਸਰਟੀਫਿਕੇਟ ਆਪਣੇ ਨਾਮ ਕੀਤਾ।ਉਸਦੀ ਇਸ ਪ੍ਰਾਪਤੀ ਲਈ ਐਮ.ਐਲ.ਏ .ਚੇਤਨ ਸਿੰਘ ਜੌੜਾਮਾਜਰਾ, ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਸਿੱਧੂ ਅਤੇ ਸਟਾਫ ਮੈਂਬਰਜ਼ ਵੱਲੋਂ ਸਨਮਾਨਿਤ ਕੀਤਾ ਗਿਆ। ਮਹਿਕ ਦੀ ਇਸ ਕਾਮਯਾਬੀ ਨਾਲ ਨਾ ਸਿਰਫ ਕਾਲਜ ਦੇ ਸਾਇੰਸ ਵਿਭਾਗ ਦਾ ਨਾਮ ਰੌਸ਼ਨ ਹੋਇਆ ਉਥੇ ਇਲਾਕੇ ਅਤੇ ਪਰਿਵਾਰ ਨੂੰ ਵੀ ਮਾਣ ਮਹਿਸੂਸ ਹੋਇਆ। ਮਹਿਕ ਦੀ ਇਸ ਪ੍ਰਾਪਤੀ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਣਾ ਮਿਲੇਗੀ। 18 April, 2026